[ਸੰਗੀਤ] ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਗੀ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲਾ ਸੂਟ ਪਾਵੇਂ ਜਦੋਂ ਲੱਗ ਦੀਆਂ ਕਹਿਰ ਲੱਗੇ ਜ਼ਹਿਰ ਸਾਡੇ ਦਿਲ ਨੂੰ ਚੜਾਏਗੀ ਐਸਕਜ ਮੀ ਚੱਕਦੀਆਂ ਅੱਖ ਫਿਰ ਤੱਕਦੀਆਂ ਲੱਗਦਾ ਏ ਹੱਸ ਕੇ ਹੀ ਜਾਨ ਲੈ ਜਾਏਗੀ ਬਹੁਤਿਆਂ ਪੜਾਕੂਆਂ ਦੇ ਹੋ ਗਏ ਧਿਆਨ ਭੰਗ ਪਏ ਛਿੜਕਾਰੇ ਵੀ ਨਹੀਂੀ ਭਾਈ ਵਾਂਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ
ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ [ਸੰਗੀਤ] ਤੋਂ ਕਾਲੀਓ ਸਕੂਟੀ ਉਤੋਂ ਕਾਲਾ ਤੇਰਾ ਲੈਪਟੋਪ ਕਾਲੇ ਕਾਲੇ ਕਾਲੇ ਤੇਰੇ ਵਾਲਨੀ ਕਿੰਨਿਆਂ ਦੇ ਲਿਸਟ ਚ ਦਿਲ ਰਹਿੰਦੇ ਤੋੜਨੇ ਤੋਂ ਕਿੰਨੇ ਕੁ ਬਣਾਉਣੇ ਮਹੀਵਾਲ ਨੀ ਤੁਰਦੀ ਨੇ ਪਿੱਕ ਇੱਕ ਕਰਕੇ ਕਲਿੱਕ ਅਪਲੋਡ ਕਰ ਦਿੱਤੀ ਆ ਜੀ ਸੈਮ ਸੰਗ ਤੋਂ [ਤਾੜੀਆਂ] ਹੋ ਕਾਲੇ ਜਿਹੇ ਲਿਬਾਸ ਦੀ ਸ਼ਕੀਨ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ [ਸੰਗੀਤ] ਤੋਂ ਜੋਗੀ ਨੂੰ ਉਹ ਕਹਿੰਦੀ ਮੇਰਾ ਹੱਥ ਦੇਖ ਲੈ ਹੱਥ ਕਾਹਨੂੰ
ਦੇਖੂ ਜੀਨੇ ਮੂੰਹ ਦੇਖਿਆ ਜੋਗੀ ਕਹਿੰਦਾ ਕੰਨਿਆਂ ਨੂੰ ਖਬਰ ਨਹੀਂ ਨੈਣਾ ਨਾਲ ਗਿਆ ਮੇਰਾ ਦਿਲ ਛੇਕਿਆ ਸਮਝ ਨਹੀਂ ਆਉਂਦੀ ਕਿਹੜੇ ਵੈਦ ਕੋਲੇ ਜਾਈਏ ਕਦੋਂ ਮਿਲੂਗੀ ਨਜਾਤ ਫੋਕੀ ਫੋਕੀ ਖੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਹਾਲੇ ਉੱਠੀ ਓਸੀ ਸੌ ਕੇ ਮੁੰਡੇ ਭਰਦੇ ਨੇ ਹਕੇ ਲੋੜ ਹੀ ਨਹੀਂ ਪਤਲੋ ਨੂੰ ਮੇਕ ਅਪ ਦੀ 18 19 ਵੀ ਕੁੜੀ ਚਮਕੀ ਉਤਰਦੀ ਜਾਂਦੀ ਜਿਵੇਂ ਕੰਝ ਸੱਪ ਦੀ ਸੱਪ ਤੋਂ ਖਿਆਲ ਆਇਆ ਉਹਦੀ ਅੱਖ ਦਾ ਬਚਣਾ ਔਖਾ ਏ ਜਹਰੀਲੇ ਡੰਗ ਤੋਂ ਹੋ ਕਾਲੇ
ਜੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ [ਸੰਗੀਤ] ਦੱਸਦੇ ਤੂੰ ਹੁਣ ਕੀ ਸੁਣਾਉਣੀ ਐ ਸਜਦਾਾ ਕੀਤੇ ਮੇਰੇ ਇਸ਼ਕ ਗੁਨਾਹ ਤੇ ਮੇਰੇ ਪਿੰਡ ਆਉਣ ਦਾ ਜੇ ਭੱਜ ਚਾਹੀਦਾ ਨੀ ਮੈਂ ਮੇਲਾ ਲਗਵਾਦੂ ਦਰਗਾਹ [ਸੰਗੀਤ] ਤੇ ਮੱਥਾ ਟੇਕ ਜਾਈ ਨਾਲੇ ਸਹੁਰੇ ਦੇਖ ਜਾਈ ਮੱਥਾ ਟੇਕ ਜਾਈ ਨਾਲੇ ਸਹੁਰੇ ਦੇਖ ਜਾਈ ਨਾਲੇ ਛੱਕ ਲਈ ਪਕੌੜੇ ਜਿਹੜੇ ਬਣੇ ਭੰਗ ਤੋਂ ਕਾਲੇ ਜੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜੇ ਲਿਬਾਸ ਦੀ ਸ਼ਕੀਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[ਸੰਗੀਤ]