ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹਲਾ [ਸੰਗੀਤ] ਚੌਥਾ ਹਰਿ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪਨਾ ਗੁਨ ਨ ਗਵਾਵੈ ਰਹਾਉ ਪਰਮ ਸਨਮਾਨਯੋਗ ਜੁਗੋ ਜੁਗ ਅਟੱਲ ਚਵਰ ਛਤਰ ਤਖਤ ਦੇ ਮਾਲਕ ਹਾਜਰ ਹਜੂਰ ਜਹਰ ਜਹੂਰ ਸਰਬ ਕਲਾ [ਸੰਗੀਤ] ਭਰਪੂਰ ਵਾਲੇ ਕੁਲ ਆਲਮ ਸਰਬ ਸਕਤੀ ਮਾਨ ਗਿਆਨ ਦੇ ਅਗਮੀ ਸਾਗਰ ਰਹਿਮਤਾਂ ਦੇ ਖਜਾਨੇ ਬਖਸ਼ਿਸ਼ਾਂ ਦੇ ਭੰਡਾਰ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤਿ ਸਤਿਕਾਰਯੋਗ ਸਤਿਸੰਗੀ ਜਣੋ ਸਤਿਗੁਰੂ
ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਅਸਾਂ ਸਭ ਨੂੰ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦੇ ਸੁਭਾਗੇ ਸਮੇਂ ਪ੍ਰਾਪਤ ਕਰਵਾਏ ਨੇ ਅਤੇ ਬੜੇ ਹੀ ਪਿਆਰ ਦੇ ਨਾਲ ਆਪ ਸਭ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਪੰਜਾਂ ਬਾਣੀਆਂ ਦੇਦਾ ਜਾਪ ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਪਾਸੋਂ ਅੱਜ ਦੇ ਹੁਕਮ ਪ੍ਰਾਪਤ ਕੀਤੇ ਹਨ। ਅੱਜ ਦੇ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਆਪਣੀਆਂ ਮਨ ਬਿਰਤ ਨੂੰ ਇਕਾਗਰ ਕਰੀਏ ਅਤੇ ਸਤਿਗੁਰੂ ਜੀ ਸਤਿਗੁਰੂ ਜੀ ਵੱਲੋਂ ਬਖਸ਼ ਹੋ ਉਪਦੇਸ਼ ਦੀ ਵਿਚਾਰ ਆਰੰਭ ਕਰਕੇ ਵਿਚਾਰ ਨੂੰ ਅਪਣਾ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਅਸੀਂ ਆਪਣੇ ਜੀਵਨ ਨੂੰ ਜੀਵਣ ਨੂੰ ਸੁਖਾਵਾ ਸੁਹਾਵਾ ਬਣਾਈਏ ਤੇ ਸਤਿਗੁਰੂ
ਜੀ ਸਤਿਗੁਰੂ ਜੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਤਿਗੁਰੂ ਜੀ ਆਪਣੀ ਬਾਣੀ ਦੀ ਵਿਚਾਰ ਆਪ ਹੀ ਕਰਵਾ ਲੈਣ ਸੋ ਆਓ ਰਲ ਮਿਲ ਕਰਕੇ ਆਪਣੇ ਮਨ ਬਿਰਤ ਨੂੰ ਇਕਾਗਰ ਕਰੀਏ ਤੇ ਸਤਿਗੁਰੂ ਜੀ ਪਾਸੋਂ ਆਗਿਆ ਲੈ ਕੇ ਦਸਮੇਸ਼ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾ ਕੇ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਪਿਆਰਿਓ ਜੋ ਅੱਜ ਦਾ ਹੁਕਮ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਪਾਉਂਦੇ [ਸੰਗੀਤ] ਨੇ ਇਹ ਹੁਕਮ ਧਨ ਧਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਬੈਰਾੜੀ ਰਾਗ ਦੇ ਅੰਦਰ ਗਾਉਣ ਦਾ
ਹੁਕਮ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 719 ਤੇ ਸੁਭਾਇਮਾਨ ਹੈ। ਤੇ ਗੁਰਮੁਖੋ ਪਿਆਰਿਓ ਸਤਿਗੁਰੂ ਜੀ ਆਰੰਭਤਾ ਦੇ ਵਿੱਚ ਫਰਮਾਉਂਦੇ ਹਨ ਬੈਰਾੜੀ ਮਹਲਾ ਚੌਥਾ ਹਰਿ ਜਨੈ ਰਾਮ ਨਾਮ ਗੁਣ ਗਾਵੈ ਹਰ ਜਨ ਤੋਂ ਭਾਵ ਗੁਰੂ ਦਾ ਪਿਆਰਾ ਪਰਮਾਤਮਾ ਦਾ ਪਿਆਰਾ ਹਰ ਜਨ ਤੋਂ ਭਾਵ ਹੈ ਜਿਹੜਾ ਰੱਬ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਜਿਹੜਾ ਰੱਬ ਦੀ ਉਸਤਤ ਕਰਦਾ ਹੈ ਰੱਬ ਦੀ ਬਾਣੀ ਦੇ ਨਾਲ ਸਾਂਝ ਪਾਉਂਦਾ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਚਲਾਉਂਦਾ [ਸੰਗੀਤ] ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹਰਿ ਜਨ ਰਾਮ ਨਾਮ ਗੁਣ ਗਾਵੈ ਜਿਹੜਾ ਰੱਬ ਦਾ
ਪਿਆਰਾ ਹੈ ਨਾ ਰੱਬ ਦਾ ਪਿਆਰਾ ਜਿਹੜਾ ਹੈ ਉਹ ਇੱਕੋ ਕੰਮ ਕਰਦਾ ਹੈ ਉਹ ਕਿਹੜਾ ਕੰਮ ਕਰਦਾ ਹੈ ਰਾਮ ਨਾਮ ਗੁਣ ਗਾਵੇ ਔਰ ਪਰਮਾਤਮਾ ਦੇ ਰਮੇ ਹੋਏ ਦੇ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆਹ ਨਾ ਉਹਦੇ ਗੁਣ ਗਾਉਂਦਾ ਰਹਿੰਦਾ ਹੈ ਉਹਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਕਹਿੰਦੇ ਅਗਲੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ ਕਿ ਭਾਵੇਂ ਸੰਸਾਰਕ ਲੋਕ ਉਸਦੀ ਕਿਤਨੀ ਵੀ ਨਿੰਦਿਆ ਕਰੇ ਜਾਵੇ ਨਾ ਕਿਤਨੀ ਵੀ ਨਿੰਦਿਆ [ਸੰਗੀਤ] ਕਰੇ ਤਾਂ ਉਹ ਪਰਵਾਹ ਨਹੀਂ ਕਰਦਾ ਉਹ ਆਪਣਾ ਗੁਣ ਨਹੀਂ ਗਵਾਉਂਦਾ ਗੁਣ ਕਿਹੜਾ ਰੱਬ ਦੇ ਵਿੱਚ ਅਭੇਦ ਹੋਣਾ ਰੱਬ ਦੇ ਨਾਲ ਜੁੜਨਾ ਰੱਬ ਦੀ ਰੱਬ ਦਾ ਸਿਮਰਨ ਕਰਕੇ ਬਾਣੀ ਪੜ ਕੇ
ਆਪਣੇ ਜੀਵਨ ਨੂੰ ਚਲਾਉਣਾ ਉਹਦੇ ਵਿੱਚ ਬੜਾ ਵੱਡਾ ਗੁਣ ਹੈ ਤੇ ਕਹਿੰਦੇ ਰੱਬ ਦਾ ਪਿਆਰਾ ਜਿਹੜਾ ਹੈ ਨਾ ਉਹ ਗੁਣ ਨੂੰ ਗਵਾਉਂਦਾ ਨਹੀਂ ਭਾਵੇਂ ਜਿਤਨੀ ਕਿਤਨੀ ਵੀ ਲੋਕ ਉਹਦੀ ਨਿੰਦਿਆ ਕਰੀ ਚੱਲਣ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਆਪਨਾ ਗੁਣੁ ਨ [ਹਾਸਾ] ਗਵਾਵੈ ਕਿਤਨੀ ਵੀ ਨਿੰਦਾ ਕਰੀ ਚੱਲ ਗੁਰਮੁਖੋ ਪਿਆਰਿਓ ਨਿੰਦਾ ਦੇ ਬਾਬਤ ਨਾ ਨਿੰਦਾ ਦੇ ਬਾਬਤ ਬਾਣੀ ਵਿੱਚ ਨੇਕਾਂ ਫਰਮਾਨ ਨੇ ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਬਖਸ਼ਿਸ਼ ਵਰਤਾਉਂਦੇ ਨੇ ਕਿ ਮਨ ਰੇ ਕਉਣ ਕਮਤ ਤੈ ਲੀਨੀ ਹੇ ਮੇਰਿਆ ਮਨਾ ਕਿਹੜੀ ਭੈੜੀ ਮਤ ਤੂੰ ਗ੍ਰਹਿਣ ਕਰਕੇ ਬੈਠਾ ਹੈ ਕੁਮਤ ਤੋਂ ਭਾਵ ਹੈ ਭੈੜੀ ਮਤ ਕਿਹੜੀ ਭੈੜੀ ਮੱਤ ਤੂੰ ਗ੍ਰਹਿਣ
ਕਰਕੇ ਬੈਠਾ ਹੋਇਆ ਹੈ ਮਨ ਰੇ ਕਉਣ ਕਮਤ ਤ ਲੀਨੀ ਕਮਤ ਕਿਹੜੀ ਹੈ ਪਰਦਾਾਰਾ ਪਰਾਈ ਇਸਤਰੀ ਪਰਦਾਰਾ ਪਰਾ ਪਰ ਦਾਰਾ ਨਿੰਦਿਆ ਰਸ ਰਚਿਓ ਤੇ ਕਿਸੇ ਦੀ ਨਿੰਦਿਆ ਕਰ ਕਰਕੇ ਕਰ ਕਰਕੇ ਤੂੰ ਰਸ ਪ੍ਰਾਪਤ ਕਰਦਾ ਹੈ ਇਕੋ ਮੱਤ ਹੈ ਪਰ ਦਾਰਾ ਨਿੰਦਿਆ ਰਸ ਰਚਿਓ ਰਸ ਲੈਦਾ ਹੈ ਤੂੰ ਕਿਸੇ ਦੀ ਨਿੰਦਿਆ ਕਰਕੇ ਨਾ ਹੇ ਮਨੁੱਖ ਤੂੰ ਰਸ ਲੈਦਾ ਹੈ ਬੜਾ ਆਨੰਦ ਪ੍ਰਾਪਤ ਕਰਦਾ ਜਦੋਂ ਕਿਸੇ ਦੀ ਨਿੰਦਿਆ ਕਰਦਾ ਹੈ ਜਾਂ ਨਿੰਦਾ ਸੁਣਦਾ ਹੈ ਨਾ ਤਾਂ ਤੈਨੂੰ ਬੜਾ ਆਨੰਦ ਆਉਂਦਾ ਹੈ ਤੇਰੇ ਕੰਨ ਵੀ ਬੜਾ ਆਨੰਦ ਲੈਂਦੇ ਨੇ ਤੇਰੀ ਰਸਨਾ ਵੀ ਬੜੀ ਆਨੰਦ ਲੈਂਦੀ ਹੈ। ਤੇ ਗੁਰਮੁਖਾ ਪਿਆਰਿਆ ਇੱਕ ਗੱਲ ਸਮਝ
ਲੈ ਜੇਕਰ ਤੂੰ ਨਿੰਦਿਆ ਕਰਦਾ ਹੈ ਸੁਣਦਾ ਹੈ ਨਾ ਤਾਂ ਕਬੀਰ ਸਾਹਿਬ ਇੱਕ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਣਾ ਕੀਤਾ [ਸੰਗੀਤ] ਕਿ ਕਬੀਰ ਸਾਹਿਬ ਤੁਸੀਂ ਰੱਬ ਦੀ ਭਗਤੀ ਕਰਦੇ ਹੋ ਰੱਬ ਦੀ ਰੱਬ ਦਾ ਸਿਮਰਨ ਕਰਦੇ ਹੋ ਰੱਬ ਦੇ ਨਾਲ ਸਾਂਝ ਪਾਉਂਦੇ ਹੋ ਤਾ ਫਿਰ ਵੀ ਕਈ ਲੋਕ ਤੁਹਾਡੀ ਬਹੁਤ ਨਿੰਦਿਆ ਕਰਦੇ ਨੇ ਤੁਹਾਨੂੰ ਬੁਰਾ ਭਲਾ ਕਹਿੰਦੇ ਨੇ ਤੇ ਕਬੀਰ ਸਾਹਿਬ ਨੇ ਫਿਰ ਇੱਕ ਗੱਲ ਕਹਿ ਦਿੱਤੀ ਕਿ ਨਿੰਦੋ ਨਿੰਦੋ ਮੋਕ ਲੋਗ ਨਿੰਦੋ ਨਿੰਦੀ ਚਲੋ ਮੈਨੂੰ ਨਿੰਦਾ ਜਨ ਕ ਖਰੀ ਪਿਆਰੀ ਬੜੀ ਪਿਆਰੀ ਇਹ ਨਿੰਦਾ ਮੈਨੂੰ ਲੱਗਦੀ
ਉਹ ਕਿਉਂ ਲੱਗਦੀ ਨਿੰਦਾ ਬਾਪ ਨਿੰਦਾ ਮਹਤਾਰੀ ਮਹਤਾਰੀ ਤੋਂ ਭਾਵ ਹੈ ਮਾਂ ਜਿਸ ਤਰ੍ਹਾਂ ਮਾਂ ਬਾਪ ਮਾਂ ਬਾਪ ਪਿਆਰਾ ਲੱਗਦਾ ਹੈ ਨਾ [ਸੰਗੀਤ] ਗੁਰਮੁਖੋ ਤੇ ਨਿੰਦਾ ਵੀ ਮੈਨੂੰ ਮਾਂ ਬਾਪ ਵਾਂਗੂ ਪਿਆਰੀ ਲੱਗਦੀ ਹੈ ਉਹ ਕਿਸ ਇ ਤਰਾਂ ਕਹਿੰਦੇ ਨਿੰਦਾ ਹੋਇ ਤ ਬੈਕੁੰਠ ਜਾਈਐ ਨਾਮ ਪਦਾਰਥ ਮਨੇ ਬਸਾਈਐ ਕਹਿੰਦੇ ਨਿੰਦਾ ਹੋਏ ਨਾ ਨਿੰਦਾ ਹੋਏ ਤਾ ਬੈਕੁੰਠ ਦਾ ਵਾਸਾ ਮਿਲ ਜਾਂਦਾ ਹੈ ਨਾਮ ਪਦਾਰਥ ਮਨੇ ਵਸਾਈਏ ਨਾਮ ਪਦਾਰਥ ਜਿਹੜਾ ਹੈ ਨਾ ਉਹ ਮਨ ਦੇ ਵਿੱਚ ਵਸ ਜਾਂਦਾ ਹੈ ਹਰਿਦੈ ਸੁਧ ਜੋ ਨਿੰਦਾ ਹੋਇ ਹਮਰੇ ਕਪੜੇ ਨਿੰਦਕ ਧੋਇ ਰਿਦੈ ਸੁਧ ਜਉ ਨਿੰਦਾ ਹੋਇ ਕਹਿਦੇ ਰਿਦੈ ਸੁਧ ਤੋਂ ਭਾਵ ਹੈ ਕਿ ਮੇਰਾ ਅੰਦਰ
ਦੀ ਜਿਹੜਾ ਅੰਦਰ ਦਾ ਨਾ ਅੰਦਰ ਸੁਧ ਤਾਂ ਬਣ ਜਾਂਦਾ ਹੈ ਅੰਦਰ ਜਿਹੜਾ ਸ਼ੁੱਧ ਹੋ ਜਾਂਦਾ ਹੈ ਰਿਦੈ ਸ਼ੁੱਧ ਹਿਰਦਾ ਸ਼ੁੱਧ ਹੋ ਜਾਂਦਾ ਹੈ। ਹਰਿਦੈ ਸੁਧ ਜੋ ਨਿੰਦਾ ਹੋਇ ਜਦੋਂ ਨਿੰਦਾ ਹੁੰਦੀ ਹੈ ਨਾ ਮੇਰਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਹਮਰੇ ਕਪੜੇ ਨਿੰਦਕ ਧੋਇ ਤੇ ਮੇਰੇ ਕੱਪੜੇ ਜਿਹੜੇ ਆ ਨਾ ਮੇਰਾ ਨਿੰਦਕ ਤਧੋਈ ਜਾ ਰਿਹਾਹ ਗੁਰਮੁਖੋ ਪਿਆਰਿਓ ਸੰਸਾਰਿਕ ਗੱਲ ਉਦਾਹਰਨ ਦੇ ਕੇ ਆਪ ਜੀ ਦੇ ਨਾਲ ਅੱਗੇ ਚੱਲਦਾ ਹਾਂ ਕਿ ਜਿਸ ਤਰ੍ਹਾਂ ਸਾਡਾ ਗੁਆਂਢੀ ਹੋਵੇ ਸਾਡਾ ਗੁਆਂਢੀ ਸਾਨੂੰ ਕਵੇ ਕਿ ਮੈਂ ਤੇਰੇ ਘਰ ਦੀ ਸਫਾਈ ਵੀ ਕਰ ਦਿੰਨਾ ਹਾਂ ਤੇਰੇ ਮੈਂ ਕੱਪੜੇ ਵੀ ਧੋ ਦਿੰਨਾ ਹਾਂ ਤੇਰੇ ਮੈਂ ਸਾਰੇ ਕੰਮ
ਕਰ ਦਿੰਨਾ ਵਾਂ ਤੇਰੇ ਕੋਲੋਂ ਮੈਂ ਇੱਕ ਰੁਪਈਆ ਤੱਕ ਨਾ ਲਵਾਂਗਾ ਆਪਣੀ ਮਿਹਨਤ ਨਹੀਂ ਲਵਾਂਗਾ। ਤਾਂ ਗੁਰਮੁਖੋ ਪਿਰਿਓ ਬੜੀ ਮਨ ਬੜਾ ਪ੍ਰਸੰਨ ਹੁੰਦਾ ਹੈ ਕਿ ਜਿਹੜਾ ਕੰਮ ਸਾਡਾ ਫਰੀ ਦੇ ਵਿੱਚ ਹੋ ਜਾਵੇ ਅਸੀਂ ਬੜੇ ਪ੍ਰਸੰਨ ਹੁੰਦੇ ਹਾਂ ਖੁਸ਼ ਹੁੰਦੇ ਹਾਂ ਤੇ ਕਬੀਰ ਸਾਹਿਬ ਨੇ ਕਹਿ ਦਿੱਤਾ ਕਿ ਹਮਰੇ ਕੱਪੜੇ ਨਿੰਦਕ ਤੋਏ ਜੇਕਰ ਸਾਡਾ ਗੁਵਾਂਢੀ ਆ ਕੇ ਕਹਿ ਦਿੰਦਾ ਹੈ ਮੈਂ ਤੇਰੇ ਕੱਪੜੇ ਵੀ ਧੋ ਦਿੰਦਾ ਹਾਂ ਤਾਂ ਬੜਾ ਹੀ ਪ੍ਰਸੰਨ ਹੁੰਦੇ ਹਾਂ ਅਸੀਂ ਗੁਰਮੁਖੋ ਪਿਆਰਿਓ ਇਹੀ ਕੰਮ ਨਿੰਦਕ ਕਰਦਾ ਹੈ ਨਿੰਦਕ ਇਹੀ ਕੰਮ ਕਰਦਾ ਜੇਕਰ ਸਾਡੀ ਨਿੰਦਿਆ ਹੁੰਦੀ ਹੈ ਨਾ ਤ ਫਿਰ ਅੰਦਰ ਦੇ ਸਾਡੇ ਕੱਪੜੇ ਧੋ ਰਿਹਾ ਹੁੰਦਾ
ਸਾਡੇ ਅੰਦਰੋਂ ਸਾਡੇ ਅੰਦਰੋਂ ਮੈਲ ਕੱਢ ਰਿਹਾ ਹੁੰਦਾ ਹੈ ਸਾਡੇ ਅੰਦਰ ਦੇ ਮੈਲ ਨੂੰ ਧੋ ਰਿਹਾ ਹੁੰਦਾ ਹੈ ਹਮਰੇ ਕਪੜੇ ਨਿੰਦਕ ਧੋਇ ਨਿੰਦਾ ਕਰੇ ਸੋ ਹਮਰਾ ਮੀਤ ਜਿਹੜਾ ਨਦਾ ਕਰਦਾ ਹੈ ਨਾ ਜਿਹੜਾ ਨਿੰਦਾ ਕਰਦਾ ਹੈ ਉਹ ਮ ਮੇਰਾ ਮਿੱਤਰ ਹੈ ਮੇਰਾ ਮਿੱਤਰ ਹੈ ਉਹ ਜਿਹੜਾ ਨਿੰਦਾ ਕਰਦਾ ਕਿਉਂਕਿ ਉਹਨੂੰ ਮੇਰੀ ਫਿਕਰ ਹੈ ਫਿਕਰ ਕਿਸ ਤਰ੍ਹਾਂ ਕਿ ਉਹਦੇ ਅੰਦਰ ਦੀ ਵਿਕਾਰਾਂ ਰੂਪੀ ਮੈਲ ਨੂੰ ਉਹ ਧੋਈ ਜਾ ਰਿਹਾ ਹੈ ਨਿੰਦਾ ਕਰ ਕਰਕੇ ਨਿੰਦਾ ਕਰ ਕਰਕੇ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹਿ ਹਮਾਰਾ ਚ ਨਿੰਦਕ ਸੋ ਜੋ ਨਿੰਦਾ ਹੋਰੈ ਨਿੰਦਕ ਉਹਨੂੰ ਆਖਿਆ ਜਾਂਦਾ ਹੈ ਜਾ ਨਿੰਦਾ ਲੋੜਦਾ ਰਹਿੰਦਾ ਹੈ ਨਿੰਦਕ
ਸੋ ਜੋ ਨਿੰਦਾ ਹੋਰੈ ਹਮਰਾ ਜੀਵਣ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕਉ ਨਿੰਦਾ ਨੰਦਕ ਡੂਬਾ ਹਮ ਉਤਰੇ ਪਾਰ ਅੰਤਲੀ ਪੰਗਤੀ ਦੇ ਵਿੱਚ ਸਾਰੇ ਸ਼ਬਦ ਦਾ ਨਚੋੜ ਕੱਟ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਕਿ ਜਿਹੜਾ ਨਿੰਦਕ ਹੈ ਨਾ ਉਹ ਡੁੱਬ ਜਾਂਦਾ ਹੈ ਉਸ ਭਵਜਲ ਸੰਸਾਰ ਦੇ ਵਿੱਚ ਡੁਭ ਜਾਂਦਾ ਹੈ ਤੇ ਹਮ ਉਤਰੇ ਪਾਰ ਸਾਡਾ ਪਾਰ ਉਤਾਰਾ ਹੋ ਜਾਂਦਾ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਪਾਰ ਉਤਾਰਾ ਹੋ ਜਾ ਤੇ ਗੁਰਮੁਖਾ ਪਿਆਰਿਆ ਇਥੇ ਬਸ [ਸੰਗੀਤ] ਨੀ ਗੁਰੂ ਅਮਰਦਾਸ ਮਹਾਰਾਜ ਵੀ ਬਾਣੀ ਵਿੱਚ ਉਦਾਹਰਨ ਦਿੰਦੇ ਨੇ ਕੀ ਉਦਾਹਰਨ ਦਿੰਦੇ ਨੇ ਕਿ ਨਿੰਦਾ ਭਲੀ ਕਿਸੇ ਕੇ
ਨਾਹੀ ਮਨਮੁਖ ਮੁਗਦ ਕਰਨ ਕਿ ਜਿਹੜੀ ਨਿੰਦਾ ਹੈ ਨਾ ਨਿੰਦਾ ਨਿੰਦਾ ਕਰਨਦੀ ਇਹ ਭਲੇ ਦਾ ਕੰਮ ਨਹੀਂ ਤੇਰੇ ਵਾਸਤੇ ਭਲੇ ਦਾ ਕੰਮ ਨਹੀਂ ਹ ਇਹ ਕੋਈ ਚੰਗਾ ਕੰਮ ਨਹੀਂ ਹੈ ਤੇਰੇ ਲਈ ਨਿੰਦਾ ਕਰਨੀ ਜਿਹੜੀ ਤੇਰੇ ਲਈ ਚੰਗਾ ਕੰਮ ਨਹੀਂ ਨਿੰਦਾ ਭਲੀ ਕਿਸੇ ਕੀ ਨਾਹੀ ਕਿਸੇ ਦੇ ਲਈ ਇਹ ਚੰਗਾ ਕੰਮ ਨਹੀਂਹ ਨਿੰਦਾ ਕਰਨਾ ਜਿਹੜੇ ਨਿੰਦਾ ਕਰਦੇ ਨੇ ਉਹਨਾਂ ਨੂੰ ਕੀ ਕਹਿ ਦਿੱਤਾ ਮਨਮੁਖ ਮੁਗਦ ਕਰਨ ਕਹਿੰਦੇ ਨੇ ਉਹ ਮਨਮੁਖ ਨੇ ਮੁਗਦ ਮੁਗਦ ਤੋਂ ਭਾਵ ਹੈ ਮੂਰਖ ਕਹਿ ਲਓ ਉਹ ਮੂਰਖ ਨੇ ਜਿਹੜੇ ਨਿੰਦਾ ਕਰਦੇ ਨੇ ਮਨਮੁਖ ਮੁਗਦ ਕਰਨ ਇਹ ਉਹਨਾਂ ਦਾ ਕੰਮ ਹੈ ਮੂਰਖਾਂ ਦਾ ਕੰਮ ਹੈ ਮਨਮੁਖਾਂ ਦਾ
ਕੰਮ ਹੈ ਨਿੰਦਾ ਕਰਨੀ ਅਗਲੀ ਪੰਕਤੀ ਵਿੱਚ ਕੀ ਉਦਾਹਰਨ ਦਿੰਦੇ ਨੇ ਕਿ ਮੋਹ ਕਾਲੇ ਤਿਨ ਨਿੰਦਕਾ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਰਹਿੰਦੇ ਨੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਨਰਕੇ ਕੋਘਰ ਪਵਨੈ ਕਹਿੰਦੇ ਨੇ ਭੈੜੇ ਨਰਕ ਦੇ ਵਿੱਚ ਜਾ ਕੇ ਉਹ ਪੈਂਦੇ ਨੇ ਭੈੜੇ ਨਰਕ ਦੇ ਵਿੱਚ ਤੇ ਗੁਰਮੁਖੋ ਪਿਆਰਿਓ ਭੈੜਾ ਨਰਕ ਬਾਣੀ ਦੇ ਅਨੁਸਾਰ ਵੇਖਿਆ ਜਾਵੇ ਨਾ ਤਾਂ ਬਾਣੀ ਜਿਹੜੀ ਹੈ ਸਾਡੀ ਸਾਨੂੰ ਨਰਕ ਸੁਰਗ ਤੋਂ ਦੂਰ ਰੱਖਦੀ ਹੈ ਕੀ ਕਿਆ ਨਰਕ ਕੈ ਸੁਰਗ ਬਿਚਾਰਾ ਸੰਤ ਰਾਧੇ ਰੱਬ ਦੇ ਪਿਆਰੇ ਦੇ ਲਈ ਕੋਈ ਨਰਕ ਨਹੀਂ ਕੋਈ ਸਵਰਗ ਨਹੀਂ ਉਹਦੇ ਲਈ ਕੇਵਲ ਤਾਂ ਉਹ ਪਰਮਾਤਮਾ ਦਾ ਨਾਮ ਹੈ ਪਰਮਾਤਮਾ
ਵਾਹਿਗੁਰੂ ਦੀ ਬਾਣੀਹ ਤੇ ਗੁਰਮੁਖੋ ਪਿਆਰਿਓ ਕਹਿੰਦੇ ਨਰਕ ਨਰਕੇ ਘੋਰ ਦੁਆਰ ਨਰਕੇ ਕੋਘੋਰ ਪਵਨ ਨਰਕ ਦੇ ਵਿੱਚ ਪੈ ਜਾਂਦੇ ਨੇ ਉਹ ਨਰਕ ਕਿਹੜਾ ਹੈ ਕਿ ਜੇਕਰ ਕਿਸੇ ਨੇ ਚੰਗੀ ਗਡੀ ਲੈ [ਸੰਗੀਤ] ਆਂਦੀ ਸੋਹਣਾ ਘਰ ਲੈ ਲਿਆ ਕਿਸੇ ਦਾ ਬੱਚਾ ਸੋਹਣਾ ਸੈੱਟ ਹੋ ਜਾਂਦਾ ਹੈ [ਸੰਗੀਤ] ਨਾ ਤਾਂ ਮਨ ਦੇ ਵਿੱਚ ਆਉਂਦਾ ਹੈ ਕਿ ਇਹਦੇ ਕੋਲ ਇਤਨਾ ਪੈਸਾ ਤਾਂ ਨਹੀਂ ਸੀ ਇਹ ਕਿਸ ਤਰ੍ਹਾਂ ਬਣਾ ਲਿਆ ਇਹ ਵਿਚਾਰ ਆਉਂਦਾ ਹ ਮਨ ਦੇ ਵਿੱਚ ਹ ਤੇ ਗੁਰਮੁਖੋ ਪਿਆਰਿਓ ਇਹ ਨਰਕ ਤੋਂ ਘੱਟ ਨਹੀਂ ਕਿਉਂਕਿ ਗੱਡੀ ਉਸ ਨੇ ਲਈ ਕਿਸ ਤਾਂ ਤੇ ਤੇ ਚਿੰਤਾ ਸਾਨੂੰ ਲੱਗੀ ਹੋਈ ਹੈ ਚਿੰਤਾ ਸਾਨੂੰ ਲੱਗੀ ਹੋਈ
ਹੈ ਕਰਜ਼ਾ ਚੁੱਕ ਕੇ ਉਸਨੇ ਘਰ ਬਣਾ ਲਿਆ ਕਰਜ਼ਾ ਚੁੱਕ ਕੇ ਉਸਨੇ ਆਪਣਾ ਧੀ ਪੁੱਤ ਜਿਹੜਾ ਹ ਬਾਹਰ ਭੇਜ ਦਿੱਤਾ ਜਾਂ ਚੰਗੇ ਅਸਥਾਨ ਤੇ ਚੰਗੀ ਪੋਸਟਰ ਲਵਾ ਦਿੱਤਾ। ਔਖਾ ਸੌਖਾ ਹੋ ਕੇ ਉਸਨੇ ਆਪਣੇ ਬੱਚਨ ਨੂੰ ਪੜਾ ਲਿਖਾ ਕੇ ਵਧੀਆ ਸੈਟ ਕਰ ਲਿਆ ਤੇ ਗੁਰਮੁਖੋ ਪਿਆਰਿਓ ਚਿੰਤਾ ਕੀ ਅਸੀਂ ਕਰੀ ਜਾ ਰਹੇ ਹਾਂ ਚਿੰਤਾ ਅਸੀਂ ਕਰੀ ਜਾ ਰਹੇ ਹਾਂ ਤੇ ਆਪਾਂ ਅਕਸਰ ਸਿਆਣੇ ਪੁਰਸ਼ਾਂ ਤੋਂ ਸਰਵਣ ਕਰਦੇ ਸਾਂ ਕਿ ਚਿੰਤਾ ਜਿਹੜੀ ਹੈ ਨਾ ਚਿੰਤਾ ਇਹ ਚਿਖਾ ਦੇ ਸਮਾਨ ਹੋ ਜਾਂਦੀ ਹੈ। ਚਿੰਤਾ ਜਿਹੜੀ ਹ ਚਿੱਖਾਂ ਦੇ ਸਮਾਨ ਹੋ ਜਾਂਦੀ ਹੈ। ਤੇ ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ
ਵਿੱਚ ਅੱਜ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਤੂੰ ਕੇਵਲ ਤਾ ਕੇਵਲ ਉਹ ਰੱਬ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਪਾਇਆ ਕਰ ਜਿਹੜਾ ਤੇਰਾ ਕੰਮ ਹੈ ਅਸਲ ਜਿਹੜਾ ਤੇਰਾ ਮਨੋਰਥ ਹੈ ਜਿਸ ਕੰਮ ਲਈ ਤੂੰ ਇਸ ਇਸ ਧਰਤੀ ਤੇ ਇਸ ਜਹਾਨ ਤੇ ਆਇਆ ਹੈ ਨਾ ਜਿਹੜਾ ਤੇਰਾ ਕੰਮ ਹੈ ਪਰ ਉਸ ਕੰਮ ਨੂੰ ਅਸੀਂ ਵਿਸਾਰ ਕੇ ਨਾਮ ਵਿਸਾਰ ਲਗੇ ਅਨਲਾਲਚ ਬਿਰਥਾ ਜਨਮ ਪ੍ਰਾਣੀ ਅਸੀਂ ਆਪਣੇ ਜੀਵਨ ਨੂੰ ਬਿਰਥਾ ਗਵਾ ਕੇ ਬੈਠੇ ਹੋਏ ਹ ਹੀਰੇ ਜੈਸਾ ਜਨਮ ਹੈ ਕਉੜੀ ਬਦਲੇ ਜਾਇ ਗੁਰਮੁਖੋ ਪਿਆਰਿਓ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ
ਭਾਈ ਉਸ ਰੱਬ ਦੀ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਏ ਚੱਲ ਭਾਵੇਂ ਸਸਾਰ ਦੇ ਵਿੱਚ ਕਿਤਨੀ ਵੀ ਤੇਰੀ ਨਿੰਦਾ ਹੁੰਦੀ ਰਵੇ ਨਾ ਤੂੰ ਪ੍ਰਵਾਹ ਨਹੀਂ ਕਰਨੀ ਤੇਰੀ ਅਵਸਥਾ ਐਸੀ ਬਣ ਜਾਣੀ ਚਾਹੀਦੀ ਹੈ ਕਿ ਜੋ ਨਰ ਦੁਖ ਮੈ ਦੁਖ ਨਹੀ ਮਾਨੇ ਸੁਖ ਸਨੇਹ ਅਰਪੈ ਨਹੀ ਜਾ ਕੈ ਕੰਚਨ ਮਾਟੀ ਮਾਨੇ ਤੇਰੀ ਅਵਸਥਾ ਇਹ ਬਣ ਜਾਵੇ ਕਿ ਦੁੱਖਾਂ ਦੇ ਵਿੱਚ ਤੈਨੂੰ ਦੁੱਖ ਨਾ ਜਾਪਣ ਜੋਨਰ ਦੁਖ ਮੈ ਦੁਖ ਨਹੀ ਮਾਨੈ ਸੁਖ ਸਨੇਹ ਅਰ ਭੈ ਨਹੀ ਜਾ ਕੇ ਕੰਚਨ ਮਾਟੀ ਮਾਨ ਨੇ ਸੋਖਾ ਜਾਣ ਦੁਖਾ ਜਾਵਣ ਤੇ ਤੇਰੇ ਲਈ ਬਸ ਜਿਸ ਤਰ੍ਹਾਂ ਇੱਕ ਸੋਣਾ ਵੀ ਹੋਵੇ ਤਾਂ ਉਹ ਮਿੱਟੀ ਦੇ ਸਮਾਨ ਹੋਵੇ
ਤੇ ਮਿੱਟੀ ਜਿਹੜੀ ਸੋਣੇ ਦੇ ਸਮਾਨ ਹੋ ਜਾਵੇ ਤੇਰੇ ਲਈ ਹਰਖ ਸੋਕ ਤੇ ਰਹ ਨਿਆਰੋ ਨਾਹਿ ਮਾਨ ਅਪਮਾਨਾ ਹਰਖ ਸੋਗ ਤੋਂ ਭਾਵ ਹੈ ਦੁੱਖ ਤਕਲੀਫ ਦੇ ਵਿੱਚ ਵੀ ਤੂੰ ਚੜ੍ਦੀ ਕਲਾ ਦੇ ਵਿੱਚ ਰਹਿਣਾ ਹੈ। ਹਰਖ ਸੋਗ ਤੇ ਰਹਿ ਨਿਆਰੋ ਨਿਆਰਾ ਰਹਿਣਾ ਹ ਨਾਹਿ ਮਾਨ ਅਪਮਾਨਾ ਮਾਣ ਅਪਮਾਨਾ ਤੋਂ ਭਾਵ ਕਿ ਭਾਵੇਂ ਲੋਕ ਤੈਨੂੰ ਮਾਣ ਦੇਣ ਜਾਂ ਨਾ ਦੇਣ ਤੇਰਾ ਅਪਮਾਨ ਕਰਨ ਤੂੰ ਕੇਵਲ ਤ ਕਿਲ ਰੱਬ ਦੇ ਉਸ ਪਰਮਾਤਮਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਹੈ। ਹਰਿ ਜਨ ਰਾਮ ਨਾਮ ਗੁਣ ਗਾਵੇ ਇਹ ਸ਼ਬਦ ਕਮਾਉਣਾ ਹੈ ਇਹ ਪੰਗਤੀ ਨੂੰ ਕਮਾਉਣਾ ਹੈ ਤੂੰ ਗੁਰਮੁਖੋ ਪਿਆਰਿਓ ਸਤਿਗੁਰੂ ਜੀ ਅਗਲੀ ਪੰਤੀ ਦੇ
ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਗੁਰਮੁਖੋ ਪਿਆਰਿਓ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਵ ਨਹੀਂ ਛਡਦਾ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਪਿਆਰਾ ਹੁੰਦਾ ਹੈ ਨਾ ਉਹਦਾ ਜਿਹੜਾ ਗੁਣ ਹੁੰਦਾ ਗੁਣ ਕਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਗੁਣ ਉਹ ਗਵਾਉਂਦਾ ਨਹੀਂ ਤੇ ਆਪਣੀ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਨਾ ਮਾਲਕ ਪ੍ਰਭੂ ਆਪ ਹੀ ਕਰ ਰਿਹਾਹ ਜੋ ਕਿਛ ਕਰੇ ਸੋ ਆਪੇ ਸੁਆਮੀ ਉਹ ਪਰਮਾਤਮਾ ਵਾਹਿਗੁਰੂ ਆਪ ਕਰ ਰਿਹਾ ਹੈ ਹਰ ਆਪੇ ਕਾਰ ਕਮਾਵੈ ਕਹਿੰਦੇ ਨੇ ਉਹ ਆਪਹੀ ਹਰੇਕ ਕਾਰ ਦੇ ਵਿੱਚ ਸਾਰਿਆਂ ਲਕਾ ਕੇ
ਰੱਖਿਆਹ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ਕਿ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮੱਤ ਦਿੰਦਾ ਹੈ ਆਪ ਹੀ ਮੱਤ ਦੇਵੇ ਆਪ ਹੀ ਆਪੇ ਹੀ ਮਤ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ਆਪੇ ਹੀ ਬੋਲ ਬੁਲਾਵੇ ਤੋਂ ਭਾਵ ਹੈ ਕਿ ਆਪ ਹੀ ਹਰੇਕ ਵਿੱਚ ਬੈਠਾ ਹੈ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ। ਹਰਿ ਆਪੇ ਬੋਲਿ ਬੁਲਾਵੈ ਹਰਿ ਆਪੇ ਪੰਚ ਤਤ ਬਿਸਥਾਰਾ ਵਿਚ ਧਾਤੂ ਪੰਚ ਆਪ ਪਾਵੇ ਕਹਿੰਦੇ ਨਾ ਪੰਜਾ ਪੰਜਾਂ ਤੱਤਾਂ ਤੋਂ ਬਣਿਆ ਇਹ ਸਰੀਰ ਤੇ ਆਪ ਹੀ ਇਹਨਾਂ ਤੱਤਾਂ ਦੇ ਵਿੱਚ ਆਪ ਹੀ ਵਸਿਆ ਹੋਇਆ ਹੈ
ਜਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ ਚਗਰ ਚੁਕਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ ਚਗਰ ਚੁਕਾਵੈ ਅੰਤਲੀ ਪੰਗਤੀ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰ ਹਰ ਕਿਸਮ ਦੀ ਜਿਹੜੀ ਵਿਖਾਰਾਂ ਰੂਪੀ ਜਿਹੜੀ ਖਿਚੋਤਾਣ ਬਣੀ ਹੁੰਦੀ ਹੈ ਨਾ ਖਿੰਚੋਤਾਣ ਬਣੀ ਹੁੰਦੀ ਹੈ ਉਹ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਵਿਕਾਰਾਂ ਦੀ ਖਿੰਚੋਤਾ ਨੂੰ ਸੋ ਗੁਰਮੁਖੋ ਪਿਆਰਿਓ ਸਤਿਗੁਰੂ ਜੀ ਨੇ ਸਾਨੂੰ ਅੱਜ ਦੇ ਉਪਦੇਸ਼ ਦੇ ਵਿੱਚ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਉਸ ਪਰਮਾਤਮਾ
ਵਾਹਿਗੁਰੂ ਦੇ ਹੀ ਗੁਣ ਗਾਇਆ ਕਰ ਉਹਦੇ ਨਾਲ ਸਾਂਝ ਪਾਇਆ ਕਰ ਤੂੰ ਨਿੰਦਾ ਕਰਕੇ ਆਪਣੇ ਜੀਵਨ ਨੂੰ ਅਜਾਈ ਨਾ ਗਵਾ ਲਈ ਨਿੰਦਾ ਕਰਕੇ ਆਪਣੇ ਜੀਵਨ ਨੂੰ ਬਿਰਤਾ ਨਾ ਗਵਾ ਲਈ ਤੇ ਜੇਕਰ ਤੂੰ ਨਿੰਦਾ ਛੱਡ ਦੇਵੇ ਨਾ ਤਾਂ ਤੂੰ ਹਰਜਨ ਬਣ ਜਾਵੇਗਾ ਹਰ ਜਨ ਕੇ ਭਾਵ ਰੱਬ ਦਾ ਪਿਆਰਾ ਬਣ ਜਾਵੇਂਗਾ ਗੁਰਮੁਖ ਬਣ ਜਾਵੇਂਗਾ ਸੋ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡੀ ਅਵਸਥਾ ਬਣ ਜਾਵੇ ਸਾਡੀ ਅਵਸਥਾ ਬਣ ਜਾਵੇ ਅਸੀਂ ਵੀ ਸਤਿਗੁਰ ਦੇ ਸਨਮੁਖ ਸਨਮੁਖ ਹੋ ਕੇ ਇਹ ਗੱਲ ਮੰਨ ਲਈਏ ਨਾ ਕਿ ਹਉ ਅਪਰਾਧੀ ਗੁਣਹਗਾਰ ਹਉ ਬੇਮੁਖ ਮੰਦਾ ਭਾਈ ਗੁਰਦਾਸ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ
ਸਤਿਗੁਰੂ ਦੇ ਸਨਮੁਖ ਹੋ ਕੇ ਨਾ ਇਹ ਮਨ ਕਿ ਹਉ ਅਪਰਾਧੀ ਗੁਣਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੁਆਰ ਹਉ ਪਰ ਕਰ ਜੋ ਹੰਧਾ ਨਿੰਦਕ ਦੁਸ਼ਟ ਹਰਾਮਖੋਰ ਠਗ ਦੇ ਠਗ ਦੇਸ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਬਿਸਵਾਸ ਘਾਤੀ ਅਕਿਰਤ ਘਣ ਮੈ ਕੋ ਨ ਰਖੰਦਾ ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸ਼ੰਦਾ ਗੁਰਮੁਖੋ ਪਿਆਰਿਓ ਭਾਈ ਗੁਰਦਾਸ ਜੀ ਇਸ ਵਾਰ ਦੀ ਇਸ ਵਾਰ ਦੇ ਵਿੱਚ [ਸੰਗੀਤ] ਸਾਨੂੰ ਸਮਝਾਣਾ ਕਰ ਨੇ ਕਿ ਗੁਰਮੁਖਾ ਪਿਆਰਿਆ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਤੂੰ ਆਪਣੇ ਗੁਨਾਹਾਂ ਨੂੰ ਕਬੂਲ ਕਰ ਲੈ ਕਿ ਮੈਂ ਅਪਰਾਧੀ ਹਾਂ ਮੈਂ ਗੁਣਾਗਾਰ ਵੀ ਹਾਂ ਮੈਂ ਬੇਮੁਖ ਹਾਂ ਮੈਂ ਚੋਰ ਹਾਂ ਮੈਂ ਜੁਆਰ ਹਾਂ
ਮੈਂ ਨਿੰਦਕ ਦੁਸ਼ਟ ਹਰਾਮਖੋਰ ਹਾਂ ਕਿਰਪਾ ਕਰਕੇ ਬਖਸ਼ ਤੇ ਸਤਿਗੁਰ ਫਿਰ ਬਖਸ਼ ਦਿੰਦਾ ਹੈ ਕਿਸ ਤਰ੍ਹਾਂ ਸਿਮਰ ਮੁਰੀਦਾ ਢਾਡੀਆ ਸਤਿਗੁਰੂ ਨੂੰ ਸਿਮਰ ਤਾਂ ਸਹੀ ਤੂੰ ਸਤਿਗੁਰੂ ਦੇ ਸਨਮੁੱਖ ਹੋ ਕੇ ਸਤਿਗੁਰ ਦੇ ਅੱਗੇ ਅਰਦਾਸ ਤਾਂ ਕਰ ਤੇ ਸਤਿਗੁਰੂ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਸਤਿਗੁਰ ਬਖਸ਼ੰਦਾ ਸਤਿਗੁਰ ਤੈਨੂੰ ਬਖਸ਼ ਵੀ ਦਿੰਦਾ ਹੈ ਤੇ ਸਤਿਗੁਰ ਦਾ ਸੁਭਾਅ ਹੈ ਤੇਰੇ ਗੁਨਾਹਾਂ ਤੇ ਪੜਦਾ ਪਾ ਦਿੰਦਾ ਹੈ। ਸੋ ਗੁਰਮੁਖੋ ਪਿਆਰਿਓ ਸਤਿਗੁਰੂ ਜੀ ਅੱਜ ਦੇ ਉਪਦੇਸ਼ ਦੇ ਵਿੱਚ ਅੱਜ ਦੇ ਹੁਕਮ ਦੇ ਵਿੱਚ ਇਹੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਪਾਇਆ ਕਰ ਉਹਦੇ ਨਾਲ ਸਾਂਝ ਪਾ ਕੇ ਆਪਣੇ
ਜੀਵਨ ਨੂੰ ਸਫਲਾ ਬਣਾਇਆ ਕਰ ਬਾਕੀ ਈਰਖਾ ਦਵੈਸ ਨਿੰਦਿਆ ਚੁਗਲੀ ਤੋਂ ਦੂਰੀ ਬਣਾ ਕੇ ਰੱਖ ਜਿਤਨਾ ਜਿਤਨੀ ਦੂਰੀ ਬਣਾ ਕੇ ਰੱਖੇਗਾ ਨਾ ਤਾਂ ਸਤਿਗੁਰੂ ਪਾਤਸ਼ਾਹ ਤੇਰੇ ਤੇ ਆਪ ਰਹਿਮਤ ਵਰਤਾਉਣਗੇ। ਸਤਿਗੁਰੂ ਪਾਤਸ਼ਾਹ ਤੇਰੇ ਤੇ ਆਪ ਮਿਹਰਾ ਭਰਿਆ ਹੱਥ ਰੱਖ ਦੇਣਗੇ ਤੇ ਤੂੰ ਸੁੱਖਾਂ ਦੀ ਭਾਲਦੀ ਵਿੱਚ ਇਧਰ ਉਧਰ ਭਟਕਣ ਦੀ ਬਜਾਏ ਤੂੰ ਸਤਿਗੁਰ ਦੇ ਸਨਮੁਖ ਹੋ ਕੇ ਆਪਣੇ ਅਪਰਾਧਾਂ ਨੂੰ ਕਬੂਲ ਕਰਕੇ ਤੇ ਤੂੰ ਗੁਰਮੁਖ ਪਿਆਰਾ ਬਣ ਜਾ ਹਰਿ ਜਨ ਬਣ ਜਾ ਹਰਿ ਜਨ ਰਾਮ ਨਾਮ ਗੁਣ ਗਾਵੈ ਹਰਿ ਜਨ ਬਣ ਕੇ ਤੂੰ ਉਸ ਰੱਬ ਦਾ ਉਸ ਪਰਮਾਤਮਾ ਵਾਹਿਗੁਰੂ ਦੀ ਉਸਤਤ ਕਰੀ ਚੱਲ ਉਹਦਾ ਨਾਮ ਜਪੀ ਚੱਲ ਜੇ ਕੋਈ ਨਿੰਦ
ਕਰੇ ਜਨ ਕੇ ਆਪਣਾ ਗੁਣ ਮੈ ਗਵਾਵੈ ਆਪਣੇ ਗੁਣ ਨੂੰ ਨਾ ਗਵਾਈ ਫਿਰ ਜਿਤਨੀ ਵੀ ਕਿਤਨੀ ਵੀ ਤੇਰੀ ਨਿੰਦਿਆ ਹੋਈ ਚਲੇ ਸੋ ਗੁਰਮੁਖੋ ਪਿਆਰਿਓ ਸਾਡੀ ਅਵਸਥਾ ਵੀ ਬਣ ਜਾਵੇ ਅਸੀਂ ਵੀ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਈਏ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਇਹੀ ਅਰਦਾਸ ਮੰਗੀਏ ਇਹੀ ਅਰਦਾਸ ਕਰੀਏ ਇਹੀ ਦਾਨ ਮੰਗੀਏ ਕਿ ਹਮ ਭੀ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋਹੁ ਦਇਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਤੇਰੇ ਰੰਗ ਦੇ ਵਿੱਚ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗੇ ਰਹੀਏ ਤੇ ਕਿਰਪਾ ਕਰਕੇ
ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਸੋ ਗੁਰਮੁਖੋ ਪਿਆਰਿਓ ਇਹ ਨਾਮ ਦੀ ਦਾਤ ਜਿਹੜੀ ਹੈ ਨਾ ਇਹ ਸਾਨੂੰ ਮੰਗਣੀ ਹੀ ਪੈਣੀ ਹੈ ਸਤਿਗੁਰ ਦੇ ਪਾਸੋਂ ਸਾਨੂੰ ਮੰਗਣੀ ਹੀ ਪੈਣੀ ਹੈ ਤੇ ਅਰਦਾਸ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾਨ ਰਹਿਤ ਦਾਨ ਬਿਬੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਜਿਹੜਾ ਸਭ ਤੋਂ ਉੱਤਮ ਦਾਨ ਹੈ ਨਾ ਜਿਹੜਾ ਸਤਿਗੁਰੂ ਦੇ ਕੋਲੋਂ ਮੰਗਣਾ ਹੈ ਉਹ ਮੰਗਣਾ ਹੈ ਨਾਮ ਦਾਨ ਤੇ ਸਤਿਗੁਰੂ ਦੇ ਅੱਗੇ ਝੋਲੀ ਅੱਟ ਕੇ ਇਹ ਦਾਨ ਆਪਣੀ ਝੋਲੀ ਦੇ ਵਿੱਚ ਪਵਾ ਲਈਏ ਤੇ ਸਤਿਗੁਰੂ ਦੇ ਅੱਗੇ ਸਨਮੁੱਖ ਹੋ ਕੇ ਇਹੀ ਅਰਦਾਸ
ਕਰੀਏ ਸੋ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁਲਾਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣ ਯੋਗ ਨੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਅਸੀਸ ਬਖਸ਼ਣਾ ਕਿ ਸਤਿਗੁਰੂ ਜੀ ਆਪਣੀ ਬਾਣੀ ਦੀ ਵਿਚਾਰ ਆਪ ਹੀ ਮੇਰਾ ਭਰਿਆ ਹੱਥ ਰੱਖ ਕੇ ਕਰਵਾ ਲਿਆ ਕਰਨ। ਸੋ ਸਭ ਨੇ ਮੇਰੀ ਵੀ ਅਰਦਾਸ ਕਰਨੀ ਹੈ ਤੇ ਆਪਣੀ ਵੀ ਅਰਦਾਸ ਕਰਨੀ ਹੈ ਕਿ ਜਿੱਥੇ ਸਾਨੂੰ ਸਰਵਣ ਕਰਨ ਦੇ ਬਲ ਉਦਮ ਬਖਸ਼ੇ ਉਥੇ ਬਾਣੀ ਨੂੰ ਸਹੀ ਢੰਗ ਦੇ ਨਾਲ ਵਖਿਆਣ ਕਰਨ ਦੇ ਵੀ ਬਲ ਉਦਮ ਬਖਸ਼ੇ ਸੋ ਸਤਿਗੁਰੂ ਜੀ ਕਿਰਪਾ ਕਰਨ ਸਭ ਨੇ ਅਰਦਾਸ ਕਰਨੀ ਹੈ ਜੀ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਅਸੀਸ ਦੇਣਾ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ